ਕਹਿਰ ਦੀ ਗਰਮੀ ‘ਚ ਝੁਲਸਿਆ ਪੰਜਾਬ, ਬਠਿੰਡਾ ਦਾ ਪਾਰਾ 45 ਤੋਂ ਪਾਰ,ਗੁਰਦਾਸਪੁਰ ਵੀ 44 ਡਿਗਰੀ ਰਿਹਾ ਤਾਪਮਾਨ: ਅਗਲੇ ਦੋ ਦਿਨਾਂ ਤੱਕ ਨਹੀਂ ਮਿਲੇਗੀ ਰਾਹਤ

ਚੰਡੀਗੜ੍ਹ, 14 ਮਈ (ਦ ਪੰਜਾਬ ਵਾਇਰ)। ਪੰਜਾਬ ਇਨ੍ਹੀਂ ਦਿਨੀਂ ਤੇਜ਼ ਗਰਮੀ ਕਾਰਨ ਝੁਲਸ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ ਹੈ। ਸ਼ੁੱਕਰਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 45.4 ਤੱਕ ਪਹੁੰਚ ਗਿਆ। ਹੋਰ ਜ਼ਿਲ੍ਹਿਆਂ ਵਿੱਚ ਵੀ ਪਾਰਾ 40 ਤੋਂ ਉਪਰ ਰਿਹਾ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ … Continue reading ਕਹਿਰ ਦੀ ਗਰਮੀ ‘ਚ ਝੁਲਸਿਆ ਪੰਜਾਬ, ਬਠਿੰਡਾ ਦਾ ਪਾਰਾ 45 ਤੋਂ ਪਾਰ,ਗੁਰਦਾਸਪੁਰ ਵੀ 44 ਡਿਗਰੀ ਰਿਹਾ ਤਾਪਮਾਨ: ਅਗਲੇ ਦੋ ਦਿਨਾਂ ਤੱਕ ਨਹੀਂ ਮਿਲੇਗੀ ਰਾਹਤ